USA Phone No: 4-Chaakar-44 or 424-225-2744
*ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥* ਸੁਣ ਸੁਣ ਕੇ ਸਿੱਖ ਸਮਾਧੀ ਸਿਥਤ ਹੋ ਗਏ। ਨਤਮਸਤਕ ਹੋ ਗਏ। ਅੱਖਾਂ ਵਿੱਚ ਇੱਕੋ ਵਸ ਗਿਆ। ਗੁਰੂ ਨਾਨਕ ਹਜ਼ੂਰ। ਮਹਿਰਾ ਦਾ ਸਾਈ। ਦਿਆਲੂ ਕਿਰਪਾਲੂ ਕਿਰਪਾਲੂ ਪਿਤਾ । ਇੱਕ ਅੱਖ ਨਾਲ ਸਾਰੇ ਜਗਤ ਨੂੰ ਵੇਖਣ ਵਾਲਾ। ਇੱਕ ਅੱਖ ਨਾਲ ਸਾਰੇ ਹੀ ਜਗਤ ਨੂੰ ਵੇਖਣ ਵਾਲਾ। ਸਾਰੇ ਹੀ ਜਗਤ ਦੀ ਪ੍ਰਤਿਪਾਲਣਾ ਕਰਨ ਵਾਲਾ। ਸਾਰੇ ਨੂਰ ਨੂੰ ਸੰਭਾਲਣ ਵਾਲਾ। ਸਾਰੇ ਹੀ ਜੁੱਗਾਂ ਦਾ ਮਾਲਕ। ਹੁਣ ਵੀ ਆਉਣ ਵਾਲੇ ਸਮੇਂ ਦਾ ਮਾਲਕ ਗੁਰੂ ਨਾਨਕ। ਹੁਣ ਵੀ ਆਉਣ ਵਾਲੇ ਸਮੇਂ ਆਉਣ ਵਾਲਾ ਸਮਾਂ ਸਤਿਯੁਗ ਦਾ ਮਾਲਕ ਗੁਰੂ ਨਾਨਕ। ਵੇਖ ਵੇਖ ਕੇ ਸਿੱਖ ਦੰਗ ਹੋ ਗਏ। ਅਚਰਜ ਹੋ ਗਏ। ਵਾਹੁ ਵਾਹੁ ਕਰ ਬੈਠੇ।
Type to Search:
Search
Generic filters
Exact matches only
Filter by Custom Post Type

Newly Added


Gallery

View More

Gurbani Quotes

  • Git Git gupqu aupwey vyKY prgtu gurmuiK sMq jnw ]
    hir hir krih su hir rMig BIny hir jlu AMimRq nwmu mnw ]3]
  • BwgTVy hir sMq qum@wry ijn@ Gir Dnu hir nwmw]
    prvwxu gxI syeI ieh Awey sPl iqnw ky kwmw]1]
View More